Thursday, 8 March 2012

ਵਿਸ਼ਵ ਸਿੰਘ

ਤੇਰੇ ਬਿਨਾ

ਤੇਰੇ ਬਿਨਾ ਹੁਣ ਤੂੰ ਹੀ ਦੱਸ,ਕਿਥੇ ਜਾਵਾਂ ਮੈਂ

ਆਪਣਾ ਇਹ ਹਾਲ,ਕਿਸ ਕੋਲ ਖੋਲ ਸੁਣਾਵਾ ਮੈਂ

ਇਹ ਬਾਰ ਬਾਰ ਰੋ-ਰੋ ਕੇ,ਕਿਸ ਨੂੰ ਦਿਖਾਵਾ ਮੈਂ

ਤੇਰੇ ਬਿਨਾ ਹੁਣ ਤੂੰ ਹੀ ਦੱਸ,ਕਿਥੇ ਜਾਵਾਂ ਮੈਂ 

ਇਹ ਵਾਰੀ-ਵਾਰੀ ਰੁਸਣਾ,ਤੇਰਾ ਵਾਰੀ-ਵਾਰੀ ਮਨਾਉਣਾ

ਇਹ ਖੇਡਾਂ,ਹੁਣ ਕਿਸ ਕੋਲ ਖੇਡਣ ਜਾਵਾਂ ਮੈਂ

ਤੇਰੇ ਬਿਨਾ ਹੁਣ ਤੂੰ ਹੀ ਦੱਸ,ਕਿਥੇ ਜਾਵਾਂ ਮੈਂ

ਆਪਣਾ ਇਹ ਹਾਲ,ਕਿਸ ਕੋਲ ਖੋਲ ਸੁਣਾਵਾ ਮੈਂ 

ਮੈਨੂੰ ਪਤਾ ਤੂੰ ਵੀ,ਉਨ੍ਹਾ ਹੀ ਅੱਗ ਵੀ ਮੱਚਦੀ ਏ

ਪਰ ਇਹ ਮਜਬੂਰੀਆਂ ਤੋਂ,ਕਿਸ ਤਰ੍ਹਾਂ ਪੱਲਾਂ ਛੁਡਾਵਾਂ ਮੈਂ

ਤੇਰੇ ਬਿਨਾ ਹੁਣ ਤੂੰ ਹੀ ਦੱਸ,ਕਿਥੇ ਜਾਵਾਂ ਮੈਂ

ਆਪਣਾ ਇਹ ਹਾਲ,ਕਿਸ ਕੋਲ ਖੋਲ ਸੁਣਾਵਾ ਮੈਂ



ਵਿਸ਼ਵ ਸਿੰਘ


No comments:

Post a Comment