Thursday, 8 March 2012

ਸ਼ਿਵਚਰਨ ਜੱਗੀ ਕੁੱਸਾ

ਤਬਾਹੀ

ਘਰੇਲੂ ਜੰਗ ਵਿਚ ਮਾਰੇ
ਇਨਸਾਨ ਦੀ
ਰੇਗਿਸਤਾਨ ਵਿਚ ਪਈ ਖੋਪੜੀ ਵਿਚ
ਜਮ੍ਹਾਂ ਹੋਏ,
ਮੀਂਹ ਦੇ ਪਾਣੀ ਵਾਂਗ,
ਕਦੇ ਵਰਦਾਨ
ਤੇ ਕਦੇ ਤਬਾਹੀ ਲੱਗਦੀ ਹੈਂ ਤੂੰ!

ਸ਼ਿਵਚਰਨ ਜੱਗੀ ਕੁੱਸਾ, Ilford, Redbridge, United Kingdom 

No comments:

Post a Comment