ਗ਼ਜ਼ਲ
ਉਲਫਤ ਕਰ .ਪਛਤਾਇਆ ਦਿਲ।
ਰੋਇਆ .ਤੇ ..ਕੁਰਲਾਇਆ .ਦਿਲ।
ਕਿੰਨਾਂ ...ਚੰਗਾ ..ਹੋਣਾ.. ਸੀ,.. ਜੇ
ਹੁੰਦਾ .ਵਰਜ.. ਬਹਾਇਆ .ਦਿਲ।
ਜਦ. ਵੀ .ਕਿਧਰੇ. ਲਾਇਆ ਦਿਲ,
ਮੁਫਤ 'ਚ ਹੀ ਤੜਪਾਇਆ ਦਿਲ।
ਐਨੇ ...ਪੰਗੇ... ਨਈਂ..ਸੀ.... ਪੈਣੇ,
ਜੇ .ਨਾ ..ਹੁੰਦਾ ..ਲਾਇਆ ..ਦਿਲ।
ਖੈਰ-ਖਬਰ.. ਉਹਨਾਂ... ਨੇ.. ਪੁੱਛੀ,
ਆਪਾਂ ..ਖੋਲ੍ਹ.. ਵਿਖਾਇਆ .ਦਿਲ।
ਰੱਬਾ ! ..ਸੱਚੋ ....ਸੱਚੀ.... ਦੱਸ,
ਤੂੰ ..ਸੀ.. ਕਿਧਰੇ .ਲਾਇਆ ਦਿਲ ?
ਕਾਦਰ...... ਕਿੱਡਾ ....ਕਾਰੀਗਰ,
ਵੇਖੋ !.. ਕਿੱਥੇ ...ਲਾਇਆ.. ਦਿਲ।
ਰੁਕਣਾ.. ਇਸ.. ਦਾ.. ਕਰਮ ਨਹੀਂ,
ਕਿੱਡਾ.. ਸਖਤ.ਬਣਾਇਆ. ਦਿਲ।
ਸਚ ..ਦੀ ..ਥਾਂ ..ਨਿਕਲੇਗੀ. ਰਤ,
ਜੇਕਰ ..ਚੀਰ ..ਵਿਖਾਇਆ ਦਿਲ।
ਠੋਕਰ ..ਭੋਰਾ..ਭਰ ...ਨਾ .ਜਰਦਾ,
ਡਾਢਾ ..ਸੋਹਲ .ਬਣਾਇਆ .ਦਿਲ।
ਘੋੜੇ ..ਵੇਚ ...ਕੇ.. .ਸੌਂਦੈ ...'ਸੂਫੀ',
ਉਸ .ਨਹੀਂ ਕਿਧਰੇ ਲਾਇਆ ਦਿਲ।
ਅਮਰ 'ਸੂਫੀ', 9855543660.
ਉਲਫਤ ਕਰ .ਪਛਤਾਇਆ ਦਿਲ।
ਰੋਇਆ .ਤੇ ..ਕੁਰਲਾਇਆ .ਦਿਲ।
ਕਿੰਨਾਂ ...ਚੰਗਾ ..ਹੋਣਾ.. ਸੀ,.. ਜੇ
ਹੁੰਦਾ .ਵਰਜ.. ਬਹਾਇਆ .ਦਿਲ।
ਜਦ. ਵੀ .ਕਿਧਰੇ. ਲਾਇਆ ਦਿਲ,
ਮੁਫਤ 'ਚ ਹੀ ਤੜਪਾਇਆ ਦਿਲ।
ਐਨੇ ...ਪੰਗੇ... ਨਈਂ..ਸੀ.... ਪੈਣੇ,
ਜੇ .ਨਾ ..ਹੁੰਦਾ ..ਲਾਇਆ ..ਦਿਲ।
ਖੈਰ-ਖਬਰ.. ਉਹਨਾਂ... ਨੇ.. ਪੁੱਛੀ,
ਆਪਾਂ ..ਖੋਲ੍ਹ.. ਵਿਖਾਇਆ .ਦਿਲ।
ਰੱਬਾ ! ..ਸੱਚੋ ....ਸੱਚੀ.... ਦੱਸ,
ਤੂੰ ..ਸੀ.. ਕਿਧਰੇ .ਲਾਇਆ ਦਿਲ ?
ਕਾਦਰ...... ਕਿੱਡਾ ....ਕਾਰੀਗਰ,
ਵੇਖੋ !.. ਕਿੱਥੇ ...ਲਾਇਆ.. ਦਿਲ।
ਰੁਕਣਾ.. ਇਸ.. ਦਾ.. ਕਰਮ ਨਹੀਂ,
ਕਿੱਡਾ.. ਸਖਤ.ਬਣਾਇਆ. ਦਿਲ।
ਸਚ ..ਦੀ ..ਥਾਂ ..ਨਿਕਲੇਗੀ. ਰਤ,
ਜੇਕਰ ..ਚੀਰ ..ਵਿਖਾਇਆ ਦਿਲ।
ਠੋਕਰ ..ਭੋਰਾ..ਭਰ ...ਨਾ .ਜਰਦਾ,
ਡਾਢਾ ..ਸੋਹਲ .ਬਣਾਇਆ .ਦਿਲ।
ਘੋੜੇ ..ਵੇਚ ...ਕੇ.. .ਸੌਂਦੈ ...'ਸੂਫੀ',
ਉਸ .ਨਹੀਂ ਕਿਧਰੇ ਲਾਇਆ ਦਿਲ।
ਅਮਰ 'ਸੂਫੀ', 9855543660.

No comments:
Post a Comment